ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕਿਸ ਨੂੰ ਅਸਲ ਵਿਚ ਮੁਕਤ ਕੀਤਾ ਜਾ ਸਕਦਾ ਹੈ? ਗਿਆਰਾਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਹੁਣੇ ਹੁਣੇ, ਅਸੀਂ ਵਧੇਰੇ ਸਾਹਸੀ ਹਾਂ ਹੁਣ। ਮੈਂ ਕਿਹਾ ਅਸੀਂ ਨਹੀਂ ਸੰਕੋਚ ਕਰਦੇ ਆਪਣੇ ਕਾਰਜ਼ਾਂ ਨੂੰ ਹੋਰ ਅਤੇ ਅਸੀਂ ਨਹੀਂ ਸੰਕੋਚ ਕਰਦੇ ਆਪਣੇ ਸ਼ਬਦਾਂ ਦੀ ਹੋਰ ਵੀ ਹੋਰ। ਅਤੇ ਸੋ, ਅਸੀਂ ਬਹੁਤ ਸਾਰੀ ਇਹ ਜਾਨਵਰਾਂ ਦੀ ਅਤਿਆਚਾਰ (ਸੁਪਰੀਮ ਮਾਸਟਰ) ਟੀਵੀ ਉਤੇ ਰਖਦੇ ਹਾਂ। (ਹਾਂਜੀ, ਸਤਿਗੁਰੂ ਜੀ।) ਅਤੇ ਇਹ ਬਦਲਦਾ ਹੈ, ਘਟੋ ਘਟੋ ਇਕ ਮੀਲੀਅਨ ਲੋਕ ਬਣ ਗਏ ਵੀਗਨ (ਓਹ, ਵਾਓ!) (ਉਹ ਚੰਗੀਆਂ ਖਬਰਾਂ ਹਨ!) ਉਹਦੇ ਕਰਕੇ।

ਅਤੇ 19 ਜੁਲਾਈ। "ਪਿਆਰ ਕੀਤੇ ਜਾਵੋ, ਆਜ਼ਾਦ ਰਹੋ, ਨੇਕ ਰਹੋ, ਸੁਰਖਿਅਤ ਰਹੋ। ਤੁਸੀਂ ਆਪਣੇ ਆਵਦੇ ਗੁਰੂ ਹੋ।" ਮੈਂ ਕਿਹਾ, "ਮੈਂ ਉਹ ਜਾਣਦੀ ਹਾਂ।" ਇਹ ਹੈ ਓਯੂਪੀ। ਉਹਦਾ ਭਾਵ ਹੈ ਮੂਲ ਬ੍ਰਹਿਮੰਡ ਪ੍ਰਭੂ ਰਖਵਾਲੇ। ਸੋ ਮੈਂ ਕਿਹਾ, "ਮੈਂ ਉਹ ਜਾਣਦੀ ਹਾਂ। ਬਸ ਕਿਸੇ ਹੋਰ ਦਾ ਸਤਿਗੁਰੂ ਬਣਨਾ ਹੀ ਸਮਸ‌ਿਆ ਹੈ, ਅਤੇ ਹੋਰ ਦੂਸਰੀਆਂ ਸਮਸ‌ਿਆਵਾਂ ਜੋ ਉਹਦੇ ਕਰਕੇ ਨਾਲ ਆਉਂਦੀਆਂ ਹਨ।" (ਹਾਂਜੀ।) ਕਿਉਂਕਿ ਇਕ ਸਤਿਗੁਰੂ ਹੋਣ ਦੇ ਨਾਤੇ ਕਿਸੇ ਹੋਰ ਦੇ।

19 ਤਾਰੀਖ, ਮੈਂ ਕਿਹਾ, "ਅਦੁਭਤ ਹੈ! ਇਕ ਮਕੜੀ ਨੇ ਜਿਦ ਕਰਕੇ ਬੁਣ‌ਿਆ ਕਿੲ ਜਾਲਾ ਬਾਹਰ ਮੇਰੀ ਬੈਲਕੋਨੀ ਉਪਰ, ਜੋਸ਼ੀਲੇ ਤੌਰ ਤੇ ਵਿਰੋਧ ਕਰਨ ਲਈ ਮੇਰੇ ਬਾਹਰ ਜਾਣ ਦੇ, ਕਿਉਂਕਿ "ਜੇਕਰ ਤੁਸੀਂ ਬਾਹਰ ਜਾਂਦੇ ਹੋ, ਸ਼ਾਂਤੀ ਬਣੀ ਰਹੇਗੀ।'" ਭਾਵ ਮੇਰੀ ਨਿਜ਼ੀ ਸ਼ਾਂਤੀ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਮੈਂ ਇਹ ਗੁਆਉਂਦੀ ਰਹੀ ਹਾਂ। ਸੋ ਮੈਂ ਕੋਸ਼ਿਸ਼ ਕੀਤੀ ਬਾਹਰ ਨਿਕਲਣ ਦੀ ਥੋੜਾ ਹੋਰ, ਬਸ ਥੋੜੀ ਵਧੇਰੇ ਆਜ਼ਾਦੀ ਲਈ। "ਪਰ ਮਾਇਆ ਉਹਦੀ ਵਰਤੋਂ ਕਰਦਾ ਹੈ ਮੈਨੂੰ ਸਮਸਿਆ ਦੇਣ ਲਈ। ਮੈਨੂੰ ਅਖੀਰ ਵਿਚ ਪਾਣੀ ਦੀ ਸਪਰੇ ਵਰਤਣੀ ਪਈ ਨਲਕੇ ਤੋਂ ਉਹਨੂੰ ਦੂਰ ਕਰਨ ਲਈ। ਉਸ ਤੋਂ ਪਹਿਲਾਂ, ਮੈਂ ਅਚਾਨਕ ਉਹਦੇ ਜ਼ਾਲੇ ਨੂੰ ਖਰਾਬ ਕਰ ਦਿਤਾ ਇਕ ਹੋਰ ਕੋਨੇ ਵਿਚ ਬੈਲਕੋਨੀ ਦੇ, ਦੂਸਰੇ ਬੰਨੇ, ਅਤੇ ਮੈਂ ਬਹੁਤ ਹੀ ਜਿਆਦਾ ਮਾਫੀ ਮੰਗੀ। ਅਤੇ ਮੈਂ ਸੋਚ‌ਿਆ ਇਹ ਠੀਕ ਹੈ। ਪਰ ਫਿਰ, "ਉਹਨੇ ਸਾਰਾ ਬਚ‌ਿਆ ਖੁਚਿਆ ਖਾ ਲਿਆ, ਚੂਰ ਚੂਰ ਹੋਇਆ ਜਾਲਾ-ਸਿਲਕ।" ਕੀ ਤੁਸੀਂ ਮਨ ਸਕਦੇ ਹੋ ਉਹ? (ਓਹ, ਵਾਓ!) ਆਮ ਤੌਰ ਤੇ ਜਦੋਂ ਇਕ ਜਾਲਾ ਖਰਾਬ ਹੋ ਜਾਵੇ, ਫਿਰ ਇਹ ਉਥੇ ਹੀ ਰਹਿੰਦਾ ਹੈ। (ਹਾਂਜੀ।) ਪਰ ਉਹਨੇ ਇਹ ਸਾਰਾ ਸਮੇਟ ਲਿਆ, ਖਾ ਲਿਆ! (ਵਾਓ!) ਕੁਝ ਨਹੀਂ ਬਾਕੀ ਰਿਹਾ। ਅਤੇ ਫਿਰ ਉਹ ਗਿਆ ਇਕ ਹੋਰ ਕੋਨੇ ਨੂੰ ਅਤੇ ਬਣਾਇਆ ਇਕ ਹੋਰ ਜਾਲ ਉਥੇ, ਦੂਸਰੇ ਕੋਨੇ ਵਿਚ ਲਾਗੇ ਹੀ, ਬਸ ਡੇਢ ਮੀਟਰ ਦੂਰ। "ਚਲਾ ਗਿਆ ਇਕ ਹੋਰ ਬਹੁਤ ਵਡਾ ਜਾਲਾ ਬੁਣਨ ਲਈ," ਦੂਸਰੇ ਕੋਨੇ ਵਿਚ, "ਸੋ ਮੈਨੂੰ ਉਹਨੂੰ ਸਦਾ ਦੇਣਾ ਪਿਆ ਦਰਖਤਾਂ ਵਿਚ ਜਾਣ ਲਈ। ਨਿਆਂ ਨਹੀਂ ਕਿ ਉਹ ਇਹ ਕਰਦਾ ਹੈ, ਕਿਉਂਕਿ ਮੈਂ ਦ‌ਿਆਲੂ ਰਹ‌ੀ ਹਾਂ ਉਹਦੇ ਰਿਸ਼ਤੇਦਾਰਾਂ ਪ੍ਰਤੀ, (ਹਾਂਜੀ।) ਪਹਿਲਾਂ ਅਤੇ ਹਮੇਸ਼ਾਂ। ਸੋ, ਸਾਰੀਆਂ ਮਕੜੀਆਂ ਨਹੀਂ ਕੰਮ ਕਰ ਰਹੀਆਂ ਮੇਰੇ ਲਈ।" ਮੈਂ ਪੜ ਰਹੀ ਹਾਂ। "ਦੂਸਰੀ ਕਿਸਮ ਦੇ ਬਿਹਤਰ ਹਨ, ਵਧੇਰੇ ਰਹਿਮਦਿਲ। ਪਧਰੇ ਜਿਹੜੇ ਹਨ, ਸਮਾਨ ਲਗਦੇ ਹਨ ਕੇਕੜਿਆਂ ਵਾਂਗ, ਬਿਹਤਰ ਹਨ।" ਉਹ ਹੈ ਜੋ ਮੈਂ ਲਿਖਿਆ ਹੈ। ਬਸ ਇਹੀ । ਹੁਣ ਮੈਂ ਤੁਹਾਨੂੰ ਆਪਣੇ ਸਵਾਲ ਪੁਛਣ ਦਿੰਦੀ ਹਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ, ਉਹ ਸਾਂਝਾ ਕਰਨ ਲਈ।) ਇਹ ਠੀਕ ਹੈ। ਉਥੇ ਕੁਝ ਹੋਰ ਹਨ, ਪਰ ਕੋਈ ਗਲ ਨਹੀਂ। ਅਸੀਂ ਕਦੇ ਨਹੀਂ ਉਹ ਖਤਮ ਕਰ ਸਕਦੇ।

ਕੀ ਮੈਂ ਕੁਝ ਚੀਜ਼ ਪੜੀ 10 ਜੁਲਾਈ ਬਾਰੇ? (ਮੇਰੇ ਖਿਆਲ ਵਿਚ ਨਹੀਂ।) 10 ਜੁਲਾਈ, "ਕਾਟੋਆਂ ਆਈਆਂ ਸਾਰੀਆਂ ਜਗਾਵਾ ਤੋਂ।" ਪਹਾੜਾਂ ਤੋਂ ਜਿਥੇ ਮੈਂ ਉਨਾਂ ਨੂੰ ਖੁਆਇਆ ਸੀ ਪਹਿਲਾਂ,(ਹਾਂਜੀ।) ਉਹ ਆਈਆਂ ਇਹ ਸਭ ਦੂਰੀ ਤੋਂ, ਆਈਆਂ ਮੈਨੂੰ ਦੇਖਣ ਲਈ। (ਵਾਓ! ਉਹ ਬਹੁਤ ਪਿਆਰਾ ਹੈ! ਬਹੁਤ ਵਧੀਆ।) ਓਹ, ਸਮੁਚੀ ਟੋਲੀ। ਅਤੇ ਫਿਰ ਮੈਂ ਸੋਚ‌ਿਆ ਉਹ ਭੁਖੀਆਂ ਹਨ। ਮੈਂ ਚਾਹੁੰਦੀ ਸੀ ਉਨਾਂ ਨੂੰ ਕੁਝ ਚੀਜ਼ ਖੁਆਉਣੀ। ਮੈਂ ਦਿਤਾ ਜੋ ਵੀ ਮੇਰੇ ਕੋਲ ਸੀ, ਪਰ ਉਨਾਂ ਨੇ ਨਹੀਂ ਖਾਧਾ। ਉਹ ਬਸ ਆਈਆਂ ਅਤੇ ਮੈਨੂੰ ਕੁਝ ਚੀਜ਼ ਦਸੀ।

ਅਤੇ ਇਕ ਹੋਰ: ਇਕ ਖੋਜ਼। ਕਿਉਂਕਿ ਮੈਂ ਪੜੀਆਂ ਕੁਝ ਬੁਧ ਦੀਆਂ ਕਹਾਣੀਆਂ। (ਹਾਂਜੀ, ਸਤਿਗੁਰੂ ਜੀ।) ਬੁਦ ਨੇ ਕਿਹਾ ਕੁਝ ਦਰਖਤਾਂ ਦੀਆਂ ਦੇਵਤੀਆਂ, (ਹਾਂਜੀ।) ਉਨਾਂ ਕੋਲ ਵੀ ਬਚੇ ਹਨ। ਮੈਂ ਕਿਹਾ, "ਉਹ ਕਿਵੇਂ ਬਚੇ ਪੈਦਾ ਕਰਦੇ ਹਨ? ਕੀ ਉਹ ਸ਼ਾਦੀ ਕਰਦੇ ਅਤੇ ਪਤੀ ਅਤੇ ਉਹ ਸਭ?" ਉਨਾਂ ਨੇ ਕਿਹਾ, "ਨਹੀਂ, ਉਹ ਬਸ ਫਲ ਬਣਾਉਂਦੇ ਹਨ।" ਇਸੇ ਕਰਕੇ, ਜਦੋਂ ਵੀ ਅਸੀਂ ਫਲ ਖਾਂਦੇ ਹਾਂ, ਅਸੀਂ ਵੀ ਉਨਾਂ ਨੂੰ ਦਰਦ ਪਹੁੰਚਾਉਂਦੇ ਹਾਂ। ਮੈਂ ਇਹ ਪੜਿਆ। ਮੇਰੇ ਕੋਲ ਐਨਕਾਂ ਨਹੀਂ ਹਨ। ਮੈਨੂੰ ਐਨਕਾਂ ਪਹਿਨਣੀਆਂ ਪੈਣਗੀਆਂ ਭਾਵੇਂ ਮੈਂ ਬਿਹਤਰ ਲਗਦੀ ਹਾਂ ਬਿਨਾਂ ਐਨਕਾਂ ਦੇ, ਕਿ ਨਹੀਂ? ਕੌਣ ਪ੍ਰਵਾਹ ਕਰਦਾ ਹੈ। "ਦਰਖਤਾਂ ਦੀਆਂ ਦੇਵਤੀਆਂ ਬਚੇ ਪੈਦਾ ਕਰਦੀਆਂ ਯੋਗਦਾਨ ਪਾਉਣ ਲਈ।" ਮੈਂ ਪੁਛਿਆ ਉਨਾਂ ਨੂੰ, "ਤੁਸੀਂ ਕਿਉਂ ਬਚੇ ਪੈਦਾ ਕਰਦੀਆਂ ਹੋ? ਕੀ ਤੁਹਾਨੂੰ ਬਚ‌ਿਆਂ ਦੀ ਲੋੜ ਹੈ?" ਉਨਾਂ ਨੇ ਕਿਹਾ ਉਹ ਬਣਾਉਦੀਆਂ ਹਨ ਉਨਾਂ ਨੂੰ ਬਸ ਯੋਗਦਾਨ ਪਾਉਣ ਲਈ। "ਯੀਲਡ (ਅੰਗਰੇਜ਼ੀ ਵਿਚ), ਯੋਗਦਾਨ ਲਈ," ਉਹ ਹੈ ਜੋ ਉਨਾਂ ਨੇ ਕਿਹਾ। ਯੀਲਡ। ਯੀ-ਲ-ਡ। ਭਾਵ, ਮੇਰੇ ਖਿਆਲ ਵਿਚ, ਯੋਗਦਾਨ, ਠੀਕ ਹੈ? (ਹਾਂਜੀ, ਮੇਰੇ ਖਿਆਲ ਵਿਚ।) ਯੀਲਡ, ਦੇਣ ਲਈ। ਅਤੇ ਉਹ ਹੈ ਫਲ। "ਇਸ ਤਰਾਂ, ਉਨਾਂ ਤੋਂ ਫਲ ਲੈਣਾ ਦਰਖਤਾਂ ਨੂੰ ਦੁਖ ਦਿੰਦਾ ਹੈ। ਉਨਾਂ ਨੂੰ ਕੋਈ ਸਾਥੀਆਂ ਦੀ ਨਹੀਂ ਲੋੜ ਬਚੇ ਪੈਦਾ ਕਰਨ ਲਈ, ਬਸ ਚਮਤਕਾਰ।" (ਵਾਓ।) ਮੈਨੂੰ ਯਾਦ ਹੈ ਇਕ ਵਾਰ ਮੈਂ ਕੁਝ ਚੀਜ਼ ਪੜੀ ਸੀ ਮਾਲਕ ਮਹਾਂਵੀਰ ਬਾਰੇ। ਉਹਨੇ ਆਪਣੇ ਅਨੁਯਾਈਆਂ ਨੂੰ ਕਿਹਾ ਸੀ ਫਲ ਨਾ ਲੈਣ ਲਈ ਦਰਖਤਾਂ ਤੋਂ। ਫਲ ਜਿਵੇਂ ਖੀਰੇ ਠੀਕ ਹਨ। ਹਦਵਾਣਾ, ਠੀਕ ਹੈ। (ਹਾਂਜੀ।) ਉਹ ਖਖੜੀਆਂ ਕਿਸਮ ਦੇ ਜਾਂ ਸ਼ਾਇਦ ਸਮਾਨ ਕਿਸਮ ਦੇ ਜਿਵੇਂ ਉਹ ਕਦੂ, ਅਤੇ ਉਹੋ ਜਿਹੀਆਂ ਚੀਜ਼ਾਂ। (ਹਾਂਜੀ।) ਮੇਰੇ ਖਿਆਲ ਉਹ ਹੈ ਜੋ ਇਹ ਹੈ। ਮੈਂ ਸੋਚਦੀ ਹਾਂ ਹੁਣ ਇਹ ਦੋ ਅਤੇ ਦੋ ਇਕਠੇ ਕਰਦਿਆਂ।

ਸੋ, ਕਾਟੋਆਂ ਆਈਆਂ। ਮੈਂ ਭੁਲ ਗਈ। ਵਿਚਕਾਰ ਮੈਂ ਦਰਖਤਾਂ ਬਾਰੇ ਲਿਖਿਆ, ਅਤੇ ਹੁਣ ਮੈਨੂੰ ਯਾਦ ਆਇਆ ਕਾਟੋਆਂ ਬਾਰੇ। ਜਦੋਂ ਉਹ ਆਈਆਂ, ਉਹ ਦੌੜੀਆਂ ਮੇਰੀ ਜਗਾ ਦੇ ਆਲੇ ਦੁਆਲੇ ਥੋੜੇ ਸਮੇਂ ਲਈ, ਅਤੇ ਚਹਿਕ ਰਹੀਆ ਸੀ ਅਤੇ ਗਲਾਂ ਕਰਦੀਆਂ ਅਤੇ ਨਚ ਰਹੀਆਂ, (ਓਹ, ਵਾਓ।) ਅਤੇ ਮੈਨੂੰ ਉਹਦੇ ਬਾਰੇ ਦਸ‌ਿਆ। ਸੋ, ਕਾਟੋਆਂ ਸਾਰੀਆਂ ਆਈਆਂ ਅਤੇ ਨਚ ਰਹੀਆਂ ਸੀ ਆਸ ਪਾਸ। ਅਤੇ ਜਦੋਂ ਮੈਂ ਉਨਾਂ ਨਾਲ ਗਲਾਂ ਕੀਤੀਆਂ, ਮੈਂ ਕਿਹਾ, "ਹੇ, ਤੁਹਾਡਾ ਕੀ ਹਾਲ ਹੈ, ਦੋਸਤੋ? ਧੰਨਵਾਦ ਹੈ ਆਉਣ ਲਈ ਅਤੇ ਮਿਲਣ ਲਈ।" ਅਤੇ ਕਾਟੋਆਂ, ਉਹ ਲੇਟੀਆਂ ਪਧਰੀਆਂ ਆਪਣੇ ਪੇਟਾਂ ਉਤੇ। (ਵਾਓ!) ਉਹ ਨਹੀਂ ਦੌੜੀਆਂ ਮੇਰੇ ਤੋਂ ਦੂਰ, ਉਹ ਬਸ ਲੇਟੀਆਂ ਅਤੇ ਚੁਪ ਸਨ ਅਤੇ ਬਸ ਮੇਰੇ ਵਲ ਤਕ ਰਹੀਆਂ ਸੀ ਅਤੇ ਸੁਣ ਰਹੀਆਂ ਸੀ ਜਦੋਂ ਮੈਂ ਗਲ ਕਰ ਰਹੀ ਸੀ। (ਬਹੁਤ ਸੋਹਣਾ!) (ਹਾਂਜੀ।) ਮੈਂ ਵੀ ਹੈਰਾਨ ਸੀ। ਮੈਂ ਕਦੇ ਨਹੀਂ ਇਹ ਦੇਖਿਆ ਪਹਿਲਾਂ।

ਆਮ ਤੌਰ ਤੇ ਜੰਗਲੀ ਕਾਟੋਆਂ, ਜਦੋਂ ਤੁਸੀਂ ਨੇੜੇ ਜਾਂਦੇ ਹੋ, ਉਹ ਦੌੜ ਜਾਂਦੀਆਂ ਹਨ। (ਹਾਂਜੀ।) ਪਰ ਉਹ ਬਸ ਲੇਟੀਆਂ ਪਧਰੀਆਂ ਪੇਟ ਉਤੇ, ਪਧਰਾ ਦਰਖਤ ਦੇ ਤਣੇ ਉਤੇ। ਪਧਰਾ, ਸਚਮੁਚ ਪਧਰਾ! ਜਿਤਨਾ ਸੰਭਵ ਹੋਵੇ ਪਧਰਾ, ਉਵੇਂ ਜਿਵੇਂ ਡੰਡਾਉਤ ਕਰਦੀਆਂ ਹੋਣ। (ਵਾਓ!) ਅਤੇ ਮੇਰੇ ਵਲ ਤਕ ਰਹੀਆਂ ਸੀ ਅਤੇ ਸੁਣਨਾ ਜ਼ਾਰੀ ਰਖਿਆ ਜਦੋਂ ਤਕ ਮੈਂ ਖਤਮ ਨਹੀਂ ਕੀਤਾ। ਮੈਨੂੰ ਨਹੀਂ ਯਾਦ ਮੈਂ ਕੀ ਉਨਾਂ ਨੂੰ ਕਿਹਾ। ਮੈਂ ਬਸ, ਤੁਸੀਂ ਜਾਣਦੇ ਹੋ, ਕੁੜੀਆਂ ਵਾਲੀ ਗਲਬਾਤ, ਮੇਰੇ ਖਿਆਲ। "ਤੁਹਾਡਾ ਧੰਨਵਾਦ ਹੈ ਆਉਣ ਲਈ," ਅਤੇ ਉਹ ਸਭ। "ਕੀ ਤੁਹਾਨੂੰ ਭੁਖ ਲਗੀ ਹੈ?" ਜਾਂ ਕੁਝ ਚੀਜ਼ ਉਸ ਤਰਾਂ। "ਕੀ ਤੁਸੀਂ ਚੰਗਾ ਖਾ ਰਹੀਆਂ ਉਥੇ?" ਜਾਂ "ਤੁਸੀਂ ਇਥੇ ਆਈਆਂ ਰਹਿਣ ਲਈ, ਜਾਂ ਨਹੀਂ?" ਅਤੇ ਫਿਰ ਉਹ ਬਸ ਗਾਇਬ ਹੋ ਗਈਆਂ ਬਸ ਉਤਨੀ ਜ਼ਲਦੀ ਹੀ ਜਿਵੇਂ ਉਹ ਆਈਆਂ ਸੀ, ਉਸ ਤੋਂ ਬਾਅਦ। ਮੈਂ ਨਹੀਂ ਉਨਾਂ ਵਿਚੋਂ ਕਿਸੇ ਨੂੰ ਵੀ ਦੇਖਿਆ ਹੋਰ। (ਵਾਓ।) ਮੈਂ ਸੋਚ‌ਿਆ ਉਹ ਆਈਆਂ ਰਹਿਣ ਲਈ। ਨਹੀਂ, ਉਹ ਬਸ ਆਈਆਂ ਮੈਨੂੰ ਦਸਣ ਲਈ ਚੀਜ਼ਾਂ ਅਤੇ ਫਿਰ ਉਹ ਚਲੀਆਂ ਗਈਆਂ।

ਮੈਂ ਇਥੇ ਕਿਹਾ, ਸੋ, "ਜਦੋਂ ਗਲ ਕਰਦਿਆਂ, ਕਾਟੋ ਲੇਟੀ ਪਧਰਾ ਆਪਣੇ ਪੇਟ ਉਤੇ।" ਇਕ ਉਨਾਂ ਵਿਚੋਂ। ਅਤੇ ਦੂਸਰੀਆਂ ਵਾਲੀਆਂ, ਮੇਰਾ ਧਿਆਨ ਨਹੀਂ ਸੀ ਉਨਾਂ ਸਾਰੀਆਂ ਵਲ ਦੇਖਣ ਲਈ। (ਹਾਂਜੀ।) ਐਨ ਮੇਰੇ ਸਾਹਮੁਣੇ, ਲਗਭਗ 20 ਇੰਚ। (ਵਾਓ।) ਦਰਖਤ ਦੇ ਤਣੇ ਉਤੇ, ਮੇਰੀ ਬੈਲਕੋਨੀ ਦੇ ਸਾਹਮੁਣੇ। ਸੋ, ਜਦੋਂ ਮੈਂ ਗਲ ਕਰਦੀ ਸੀ, ਉਹ ਬਸ ਲੇਟਿਆ ਆਪਣੇ ਪੇਟ ਉਤੇ। ਜਦੋਂ ਮੈਂ ਦੇਖਿਆ ਦੂਸਰਿਆਂ ਵਲ, ਉਹ ਸਮਾਨ ਸਨ। ਅਤੇ ਉਹ ਸਾਰੀਆਂ ਮੇਰੇ ਵਲ ਤਕ ਰਹੀਆਂ ਸੀ। ਜਦੋਂ ਮੈ ਉਨਾਂ ਨਾਲ ਗਲਾਂ ਕਰ ਰਹੀ ਸੀ, ਉਹ ਸਾਰ‌ੀਆਂ ਮੇਰੇ ਵਲ ਨੂੰ ਮੁੜੀਆਂ ਅਤੇ ਸੁਣ ਰਹੀਆਂ ਸੀ। ਉਹ ਨਹੀਂ ਚਹਿਕ ਰਹੀਆਂ ਸੀ ਆਸ ਪਾਸ ਹੋਰ। ਉਨਾ ਨੇ ਗਲ ਨਹੀਂ ਕੀਤੀ, ਉਹ ਨਹੀਂ ਹਿਲੀਆਂ। ਅਤੇ ਫਿਰ ਮੈਂ ਕਿਹਾ, "ਕਿਉਂ ਤੁਸੀਂ ਆਪਣੇ ਪੇਟ ਉਤੇ ਲੇਟ‌ੇ? ਬਹੁਤ ਅਜ਼ੀਬ ਲਗਦਾ ਹੈ।" ਉਹਨੇ ਕਿਹਾ, "ਸਤਿਕਾਰ ਸਤਿਗੁਰੂ ਜੀ ਲਈ।" ਉਹ ਹੈ ਜੋ ਉਹਨੇ ਕਿਹਾ। (ਵਾਓ।) ਸੋ ਹੁਣ, ਅਤੇ ਫਿਰ ਉਹਨੇ... ਕਿਸ ਨੇ ਇਹ ਕਿਹਾ? ਬਸ ਇਕ ਪਲ। ਓਹ, ਉਨਾਂ ਨੇ ਵੀ ਕਿਹਾ, "ਤੁਸੀਂ ਮਾਫ ਕਰਨਾ ਬੇਫਵਾ ਪੈਰੋਕਾਰ ਨੂੰ।" ਉਨਾਂ ਨੇ ਜ਼ਿਕਰ ਕੀਤਾ ਉਸ ਵਿਆਕਤੀ ਦਾ ਨਾਂ। ਹਾਂਜੀ, ਮੈਂ ਉਹ ਜਾਣਦੀ ਹਾਂ, ਉਹਨੇ ਕੁਝ ਚੀਜ਼ ਦਸੀ ਮੈਨੂੰ ਸਦਮਾ ਲਗਿਆ ਮੈਨੂੰ ਵੀ। ਤੁਸੀਂ ਕਦੇ ਨਹੀਂ ਜਾਣ ਸਕਦੇ ਲੋਕ ਅੰਦਰੋਂ ਕਿਵੇਂ ਹਨ। (ਹਾਂਜੀ।) ਕੇਵਲ ਬਾਹਰੋਂ ਦੇਖਣ ਨਾਲ, ਤੁਸੀਂ ਕਦੇ ਨਹੀਂ ਜਾਣ ਸਕਦੇ।

ਅਤੇ 11 (ਜੁਲਾਈ), ਮੈਂ ਕਿਹਾ, "ਪਿਆਰੇ ਪ੍ਰਭੂ, ਨਹੀਂ ਮਨ ਸਕਦੀ ਮਨੁਖ ਇਤਨੇ ਮਾੜੇ ਹਨ ਜਾਂ ਮਾੜੀ ਤਰਾਂ ਪ੍ਰਭਾਵਿਤ। ਅਤੇ ਮੇਰੀ ਜਿੰਦਗੀ ਹਮੇਸ਼ਾਂ ਹੁੰਦੀ ਹੈ ਇਸ ਤਰਾਂ ਸਮਸਿਆ ਵਿਚ? ਤੁਸੀਂ ਜਾਣਦੇ ਹੋ ਮੈਂ ਇਹਦੀ ਪਾਤਰ ਨਹੀਂ ਹਾਂ, ਕੀ ਤੁਸੀਂ ਜਾਣਦੇ ਹੋ? ਖੈਰ, ਤੁਸੀਂ ਵੀ ਮੈਨੂੰ ਉਹ ਕਿਹਾ ਹੈ। ਠੀਕ ਹੈ। ਤੁਹਾਡਾ ਧੰਨਵਾਦ।" ਖਤਮ।

ਮੇਰਾ ਭਾਵ ਹੈ, ਉਥੇ ਹੋਰ ਵੀ ਹੈ, ਪਰ ਉਹ ਕਾਫੀ ਹੈ ਹੁਣ ਲਈ। ਇਹ ਚੀਜ਼ਾਂ ਹਨ ਜਿਹਦੇ ਬਾਰੇ ਤੁਸੀਂ ਉਤਸੁਕ ਹੋ ਸੁਣਨ ਲਈ। ਅਤੇ ਬਾਕੀ ਤੁਸੀਂ ਮੈਨੂੰ ਪੁਛ ਸਕਦੇ ਹੋ, ਅਤੇ ਮੈਂ ਖੁਸ਼ੀ ਨਾਲ ਜਵਾਬ ਦੇਵਾਂਗੀ, ਕਿਉਂਕਿ ਤੁਸੀਂ ਇਕਠੇ ਕੀਤੇ ਸਵਾਲ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਅਤੇ ਉਹ ਹੈ ਜਿਵੇਂ ਇਹ ਕਾਂਨਫਰੰਸ ਹੋਈ। (ਹਾਂਜੀ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੈਂ ਖੁਸ਼ ਹਾਂ। ਮੈਂ ਖੁਸ਼ ਹਾਂ ਤੁਸੀਂ ਕੁਝ ਚੀਜ਼ ਪੁਛਦੇ ਹੋ, ਕਿਉਂਕਿ ਇਹ ਹਮੇਸ਼ਾਂ ਚੰਗਾ ਹੈ ਸੰਸਾਰ ਲਈ। ਕਿਉਂਕਿ ਜੋ ਵੀ ਤੁਸੀਂ ਪੁਛਦੇ ਹੋ, ਇਹ ਇਕ ਮਨੁਖੀ ਕਿਸਮ ਦਾ ਸਵਾਲ ਹੈ, ਅਤੇ ਅਨੇਕ ਹੋਰ ਮਨੁਖ, ਤੁਹਾਡੇ ਭਰਾ ਅਤੇ ਭੈਣਾਂ, ਵੀ ਪਸੰਦ ਕਰਦੇ ਹਨ ਸੁਣਨਾ ਤੁਹਾਡੇ ਸਵਾਲਾਂ ਨੂੰ ਜਾਂ ਸੁਣਨੇ ਜਵਾਬ ਕਿਉਂਕਿ ਉਨਾਂ ਕੋਲ ਕੋਈ ਮੌਕਾ ਨਹੀਂ ਹੈ ਮੈਨੂੰ ਪੁਛਣ ਦਾ। (ਹਾਂਜੀ।) ਅਤੇ ਹੋ ਸਕਦਾ ਚੰਗਾ ਵੀ ਹੋਵੇ ਸੰਸਾਰ ਦੇ ਲੋਕਾਂ ਲਈ ਵੀ, ਜੇਕਰ ਉਹ ਸੁਣਦੇ ਹਨ। (ਹਾਂਜੀ।) ਮੈਂ ਆਸ ਨਹੀਂ ਕਰਦੀ ਪਰ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਉਹ ਸ਼ਾਇਦ ਸੁਣਨ ਅਤੇ ਇਹ ਉਨਾਂ ਦੀ ਮਦਦ ਕਰੇਗਾ।

ਹੁਣੇ ਹੁਣੇ, ਅਸੀਂ ਵਧੇਰੇ ਸਾਹਸੀ ਹਾਂ ਹੁਣ। ਮੈਂ ਕਿਹਾ ਅਸੀਂ ਨਹੀਂ ਸੰਕੋਚ ਕਰਦੇ ਆਪਣੇ ਕਾਰਜ਼ਾਂ ਨੂੰ ਹੋਰ ਅਤੇ ਅਸੀਂ ਨਹੀਂ ਸੰਕੋਚ ਕਰਦੇ ਆਪਣੇ ਸ਼ਬਦਾਂ ਦੀ ਹੋਰ ਵੀ ਹੋਰ। ਅਤੇ ਸੋ, ਅਸੀਂ ਬਹੁਤ ਸਾਰੀ ਇਹ ਜਾਨਵਰਾਂ ਦੀ ਅਤਿਆਚਾਰ (ਸੁਪਰੀਮ ਮਾਸਟਰ) ਟੀਵੀ ਉਤੇ ਰਖਦੇ ਹਾਂ। (ਹਾਂਜੀ, ਸਤਿਗੁਰੂ ਜੀ।) ਅਤੇ ਇਹ ਬਦਲਦਾ ਹੈ, ਘਟੋ ਘਟੋ ਇਕ ਮੀਲੀਅਨ ਲੋਕ ਬਣ ਗਏ ਵੀਗਨ (ਓਹ, ਵਾਓ!) (ਉਹ ਚੰਗੀਆਂ ਖਬਰਾਂ ਹਨ!) ਉਹਦੇ ਕਰਕੇ। ਭਾਵੇਂ ਇਹ ਬਹੁਤ, ਬਹੁਤ ਬੇਰਹਿਮ , ਨਿਰਦਈ ਹੈ। ਹਰ ਵਾਰੀਂ, ਮੈਂ ਦੇਖਦੀ ਹਾਂ ਕੋਈ ਵੀ ਇਨਾਂ ਨਿਰਦਈ ਤਸਵੀਰਾਂ ਨੂੰ, ਮੈਂ ਚੀਕਦੀ ਅਤੇ ਮੈਂ ਰੋਂਦੀ ਹਾਂ। ਓਹ, ਇਹ ਮੈਨੂੰ ਕਈ ਦਿਨਾਂ ਤਕ ਦੁਖੀ ਕਰਦਾ ਹੈ। ਅਤੇ ਮੈਂ ਚੀਕਦੀ ਹਾਂ ਸਾਰੇ ਸਵਰਗਾਂ ਨੂੰ। ਮੈਂ ਉਨਾਂ ਨੂੰ ਕਹਿੰਦੀ ਹਾਂ, "ਕੁਝ ਚੀਜ਼ ਕਰਨੀ ਜ਼ਰੂਰੀ ਹੈ।" ਮੈਂ ਆਸ ਕਰਦੀ ਹਾਂ ਮੇਰੇ ਕੋਲ ਵਧੇਰੇ ਸਮਾਂ ਹੋਵੇ... ਠੀਕ ਹੈ, ਕੋਈ ਗਲ ਨਹੀਂ। ਇਹ ਤੁਹਾਡਾ ਸਮਾਂ ਹੈ ਹੁਣ, ਕ੍ਰਿਪਾ ਕਰਕੇ। (ਠੀਕ ਹੈ, ਸਤਿਗੁਰੂ ਜੀ। )ਹਾਂਜੀ।

( ਸਤਿਗੁਰੂ ਜੀ, ਕੋਵਿਡ-19 ਦੇ ਕਰਕੇ, 265 ਮੀਲੀਅਨ ਖਤਰੇ ਵਿਚ ਹਨ ਇਕ "ਭੁਖਮਰੀ ਮਹਾਂਮਾਰੀ" ਦੇ ਮਾਹਰਾਂ ਦੇ ਮੁਤਾਬਕ। ਵਾਰਲਡ ਫੂਡ ਪਰੋਗਰਾਮ ਦੇ ਐਕਜ਼ੈਕਿਉਟੀਫ ਡਾਈਰੈਕਟਰ, ਡੇਵਿਡ ਬੀਸਲੀ ਨੇ, ਕਿਹਾ ਯੂਐਨ ਸੈਕਿਉਰੀਟੀ ਕੌਂਸਲ ਨੂੰ ਕਿ, "ਅਸੀਂ ਸਾਹਮੁਣਾ ਕਰ ਸਕਦੇ ਹਾਂ ਬਹੁ ਗਿਣਤੀ ਦੀਆਂ ਔੜਾਂ ਦੀ ਬਹੁਤ ਹੀ ਜਿਆਦਾ ਵਡੀਆਂ ਥੋੜੇ ਜਿਹੇ ਮਹੀਨਿਆਂ ਵਿਚ ਹੀ।" ਕੀ ਉਥੇ ਕੁਝ ਚੀਜ਼ ਹੈ ਜਾਂ ਪੈਰੋਕਾਰ ਕਰ ਸਕਦੇ ਜਾਂ ਕਰਨਾ ਚਾਹੀਦਾ ਹੈ ਆਪਣੇ ਆਪ ਨੂੰ ਤਿਆਰ ਕਰਨ ਲਈ ਜੇ ਕਰ ਉਹ ਵਾਪਰੇ? ) ਓਹ, ਹਾਂਜੀ। ਯਾਦ ਹੈ ਮੈਂ ਆਪਣਾ ਸੰਦੇਸ਼ ਪੜਿਆ ਸੀ ਪਹਿਲਾਂ ਤੁਹਾਡੇ ਸਵਾਲ ਪੁਛਣ ਤੋਂ, (ਹਾਂਜੀ।) ਸਭ ਤੋਂ ਪਹਿਲਾ ਸੰਦੇਸ਼, ਮੈਂ ਲਿਖਿਆ ਆਪਣੀ ਡਾਏਰੀ ਵਿਚ 24 ਜੁਲਾਈ ਨੂੰ? (ਹਾਂਜੀ, ਸਤਿਗੁਰੂ ਜੀ।) ਮੈਂ ਬਸ ਪੜਦੀ ਹਾਂ ਤੁਹਾਨੂੰ। (ਹਾਂਜੀ, ਸਤਿਗੁਰੂ ਜੀ।) ਮੈਂ ਕਿਹਾ, "ਆਪਣੇ ਆਪ ਤੇ ਨਿਰਭਰ ਹੋਵੋ ਜਿਤਨਾ ਸੰਭਵ ਹੋ ਸਕੇ।" (ਹਾਂਜੀ।) ਇਥੋਂ ਤਕ ਜੇਕਰ ਤੁਹਾਡੇ ਕੋਲ ਬੈਲਕੋਨੀ ਹੈ, ਤੁਸੀਂ ਚੀਜ਼ਾਂ ਉਗਾ ਸਕਦੇ ਹੋ ਖਾਣ ਲਈ। (ਹਾਂਜੀ।) ਜੇਕਰ ਤੁਹਾਡੇ ਕੋਲ ਜ਼ਮੀਨ ਹੈ, ਤੁਸੀਂ ਉਗਾਵੋ ਫਸਲਾਂ, ਤੁਸੀਂ ਸਬਜ਼ੀਆਂ ਉਗਾਵੋ, ਤੁਸੀਂ ਫਲਾਂ ਦੇ ਦਰਖਤ ਉਗਾਵੋ। ਸਵੈ-ਨਿਰਭਰ ਹੋਵੋ ਜਿਤਨਾ ਸੰਭਵ ਹੋ ਸਕੇ। ਕੋਈ ਵੀ।

ਅਸਲ ਵਿਚ, ਮੈਂ ਚਾਹੁੰਦੀ ਸੀ ਇਹ ਕਹਿਣਾ ਥੋੜਾ ਸਮਾਂ ਪਹਿਲਾਂ, ਪਹਿਲੇ ਅਤਿ-ਅਵਸ਼ਕ ਬੁਲਾਵੇ ਵਿਚ ਨੇਤਾਵਾਂ ਨੂੰ, ਪਰ ਮੈਂ ਭੁਲ ਗਈ। ਇਹ ਮੇਰੇ ਮਨ ਦੇ ਪਿਛੇ ਮੌਜ਼ੂਦ ਰਿਹਾ ਸੀ ਜਦੋਂ ਤਕ ਇਹ ਫਿਰ ਮੁੜ ਸਾਹਮੁਣੇ ਆਇਆ ਦੁਬਾਰਾ, 24 ਜੁਲਾਈ ਦੇ ਦਿਨਾਂ ਤੋਂ ਪਹਿਲਾਂ ਇਥੋਂ ਤਕ, ਜਦੋਂ ਮੇਰੇ ਕੋਲ ਇਹ ਲਿਖਣ ਦਾ ਸਮਾਂ ਸੀ ਆਪਣੀ ਡਾਏਰੀ ਵਿਚ ਅਤੇ ਤੁਹਾਨੂੰ ਪਿਆਰਿਆਂ ਨੂੰ ਦਸ‌ਿਆ ਮੇਰੇ ਇਹ ਦੁਬਾਰਾ ਭੁਲ ਜਾਣ ਤੋਂ ਪਹਿਲਾਂ। ਉਥੇ ਅਨੇਕ ਹੀ ਚੀਜ਼ਾਂ ਹਨ ਜੋ ਮੈਂ ਭੁਲ ਜਾਂਦੀ ਹਾਂ ਲਿਖਣੀਆਂ, ਜਾਂ ਸਮਾਂ ਨਹੀਂ ਹੁੰਦਾ ਲਿਖਣ ਲਈ, ਇਥੋਂ ਤਕ ਰੂਹਾਨੀ ਨਜ਼ਾਰੇ ਵੀ ਜਾਂ ਰੂਹਾਨੀ ਸੰਦੇਸ਼। ਤੁਹਾਡੇ ਕੋਲ ਕੋਈ ਖਿਆਲ ਨਹੀਂ ਹੈ ਮੈਂ ਕਿਤਨੀ ਵਿਆਸਤ ਹਾਂ! (ਹਾਂਜੀ, ਸਤਿਗੁਰੂ ਜੀ।) ਕੋਈ ਵੀ ਜਿਹੜਾ ਸੁਣਦਾ ਹੈ, ਅਤੇ ਪੈਰੋਕਾਰ, ਬਿਨਾਂਸ਼ਕ। ਉਗਾਵੋ ਆਰਗੈਨਿਕ ਭੋਜ਼ਨ ਜਿਤਨਾ ਤੁਸੀਂ ਕਰ ਸਕਦੇ ਹੋ। ਸਵੈ-ਨਿਰਭਰ ਰਹਿਣ ਲਈ ਜਿਤਨਾ ਵੀ ਤੁਸੀਂ ਕਰ ਸਕੋਂ। (ਹਾਂਜੀ, ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਉਸੇ ਕਰਕੇ ਉਥੇ ਇਕ ਪ੍ਰੇਰਨਾ ਸੀ ਮੇਰੇ ਕੋਲ ਇਹ ਸੰਦੇਸ਼ ਤੁਹਾਨੂੰ ਦਸਣ ਲਈ, ਪਰ ਫਿਰ ਮੈਂ ਦੇਰ ਕਰ ਦਿਤੀ ਅਜ਼ ਤਕ। ਘਟੋ ਘਟ, ਸਾਡੇ ਕੋਲ ਇਹ ਹੈ ਹੁਣ । (ਹਾਂਜੀ।)

( ਇਕ ਹੋਰ ਸਵਾਲ ਹੈ: ਫੈਕਟਰੀਆਂ ਵਿਚ ਪਾਲੇ ਹੋਏ ਜਾਨਵਰ ਮਾਰੇ ਜਾ ਰਹੇ ਹਨ ਕਿਉਂਕਿ ਪਰੋਸੈਸ ਕਰਨ ਵਾਲੀਆਂ ਜਗਾਵਾਂ ਬੰਦ ਕੀਤੀਆਂ ਗਈਆਂ ਅਤੇ ਉਥੇ ਬੇਹਦ ਵਾਧੂ ਜਾਨਵਰ ਮੌਜ਼ੂਦ ਸਨ। ਕੀ ਇਹ ਕੋਵਿਡ-19 ਮਹਾਂਮਾਰੀ ਨੂੰ ਹੋਰ ਬਦਤਰ ਕਰੇਗਾ ਵਧਦੇ ਕਰਮਾਂ ਕਰਕੇ ਜੋ ਸਿਰਜ਼ੇ ਗਏ? ) ਇਹ ਸਮਾਨ ਹੈ। ਭਾਵੇਂ ਉਹ ਮਾਰਦੇ ਹਨ ਜਾਨਵਰਾਂ ਨੂੰ ਖਪਤ ਕਰਨ ਲਈ ਜਾਂ ਉਹ ਉਨਾਂ ਨੂੰ ਮਾਰਦੇ ਕਿਉਂਕਿ ਵਾਧੂ ਹਨ, ਇਹ ਸਮਾਨ ਹੈ! (ਹਾਂਜੀ, ਸਤਿਗੁਰੂ ਜੀ। ਸਹੀ ਹੈ।) ਜੋ ਵੀ ਤੁਸੀਂ ਕਰਦੇ ਹੋ ਜਾਨਵਰਾਂ ਪ੍ਰਤੀ, ਤੁਹਾਨੂੰ ਇਹ ਹੋਵੇਗਾ। (ਹਾਂਜੀ।) ਇਹ ਸਮਾਨ ਹੈ। ਸਾਨੂੰ ਕਦੇ ਵੀ ਨਹੀਂ ਪੈਦਾ ਕਰਨੇ ਚਾਹੀਦੇ ਸੀ ਇਤਨੇ ਜਿਆਦਾ ਜਾਨਵਰ ਵੀਰਜ ਪਾ ਕੇ ਗਰਭਤ ਕਰਨਾ ਜਾਂ ਗੈਰ-ਕੁਦਰਤੀ ਤਰੀਕਿਆਂ ਨਾਲ ਜਾਂ, ਜੋ ਵੀ, ਕੁਦਰਤੀ ਤਰ‌ੀਕਿਆਂ ਨਾਲ ਅਤੇ ਫਿਰ ਉਨਾਂ ਨੂੰ ਮਾਰ ਦੇਣਾ। (ਹਾਂਜੀ, ਸਤਿਗੁਰੂ ਜੀ।) ਜਾਂ ਉਨਾਂ ਦੇ ਬਚੇ ਲੈ ਜਾਣੇ, ਦੁਧ ਜੋ ਬਚੇ ਲਈ ਹੈ ਪਾਸੇ ਲੈ ਜਾਣਾ, ਅਤੇ ਕੁਆਰੰਟੀਨ ਕਰਨਾ ਵਿਚਾਰੇ ਛੋਟੇ ਵਛਿਆਂ ਨੂੰ ਇਕ ਪਿੰਜਰੇ ਵਿਚ ਤਾਂਕਿ ਉਨਾਂ ਦਾ ਮਾਸ ਨਰਮ ਬਣ ਜਾਵੇ, ਅਤੇ ਉਨਾਂ ਨੂੰ ਮਾਰਨਾ। ਮਾਰਨਾ ਮਾਂ ਨੂੰ, ਮਾਰਨਾ ਬਚਿਆਂ ਨੂੰ। ਓਹ! (ਹਾਂਜੀ, ਇਹ ਭਿਆਨਕ ਹੈ।) ਇਹ ਭਿਆਨਕ, ਭਿਅੰਕਰ ਹੈ। ਅਸੀਂ ਆਪਣੇ ਆਪ ਨੂੰ ਬਣਾਉਂਦੇ ਹਾਂ, ਮਨੁਖ ਜਾਤੀ ਨੂੰ, ਅਜਿਹੀ ਇਕ ਘਾਤਕ ਜਾਤ, ਇਹ ਬੇਹਦ ਭਿਅੰਕਰ ਹੈ। ਤੁਹਾਨੂੰ ਯਾਦ ਹੈ ਜਦੋਂ ਅਸੀਂ ਬਚੇ ਸੀ, ਅਸੀਂ ਪੜੀਆਂ ਅਨੇਕ ਹੀ ਕਹਾਣੀਆਂ ਜਾਦੂਗਰਨੀਆਂ ਬਾਰੇ (ਹਾਂਜੀ, ਸਤਿਗੁਰੂ ਜੀ।) ਉਹ ਉਡੀਕ ਰਹੀਆਂ ਕਿਸੇ ਜਗਾ ਜੰਗਲ ਵਿਚ ਜਾਂ ਕਿਸੇ ਜਗਾ ਲੋਕਾਂ ਨੂੰ ਭਰਮਾਉਣ ਲਈ ਜਾਂ ਬਚ‌ਿਆਂ ਨੂੰ ਖਾਣ ਲਈ? (ਹਾਂਜੀ।)ਅਸੀਂ ਕਰ ਰਹੇ ਹਾਂ ਸਮਾਨ ਜਾਨਵਰਾਂ ਪ੍ਰਤੀ। (ਹਾਂਜੀ।) ਕਹਾਣੀ ਸਮਾਨ ਹੀ ਹੈ। (ਹਾਂਜੀ।)

( ਕੁਝ ਮਰੀਜ਼ਾਂ ਲਈ, ਕੁਝ ਨਿਸ਼ਾਨੀਆਂ ਕੋਵਿਡ-19 ਤੋਂ ਅਜ਼ੇ ਵੀ ਬਣੀਆਂ ਰਹਿੰਦੀਆਂ ਹਨ ਇਥੋਂ ਤਕ ਮਹੀਨਿਆਂ ਤਕ ਉਨਾਂ ਦੇ ਸਰਕਾਰੀ ਤੌਰ ਤੇ ਠੀਕ ਹੋਣ ਤੋਂ ਬਾਦ। ਮਿਸਾਲ ਵਜੋਂ, ਸਾਹ ਰੁਕਦਾ। ਅਤੇ ਕਈਆਂ ਨੂੰ ਇਥੋਂ ਤਕ ਹੋਰ ਨਵੀਆਂ ਨਿਸ਼ਾਨੀਆਂ ਲਗ ਜਾਂਦੀਆਂ: ਦਿਮਾਗ ਧੁੰਦਲਾ ਜਾਂ ਥਕਾਵਟ। ਕੀ ਉਥੇ ਇਕ ਤਰੀਕਾ ਹੈ ਪੂਰੀ ਤਰਾਂ ਰਾਜ਼ੀ ਹੋਣ ਦਾ? ) ਨਹੀਂ। (ਓਹ, ਵਾਓ। ਮੇਰੇ ਰਬਾ।) ਜੇਕਰ ਉਹ ਘਟ ਪ੍ਰਭਾਵਿਤ ਹਨ, ਫਿਰ ਉਹ ਨਹੀਂ ਹਨ। ਪਰ ਜੇਕਰ ਉਹ ਪਹਿਲੇ ਹੀ ਪ੍ਰਭਾਵਿਤ ਹਨ, ਫਿਰ ਇਹ ਬਸ ਜ਼ਾਰੀ ਰਹਿੰਦਾ ਹੈ ਜਾਂ ਛੁਪਿਆ ਰਹਿੰਦਾ ਹੈ ਉਥੇ। (ਹਾਂਜੀ, ਸਤਿਗੁਰੂ ਜੀ।) ਲੋਕੀਂ ਸੋਚਦੇ ਹਨ ਇਹ ਬਸ ਇਕ ਆਮ ਜੁਕਾਮ ਹੈ। ਇਹ ਉਸ ਤਰਾਂ ਨਹੀਂ ਹੈ। ਮੈਂ ਖਬਰਾਂ ਵਿਚ ਪੜਿਆ ਸੀ ਪਹਿਲਾਂ, ਅਨੇਕ ਹੀ ਲੋਕ, ਸਮੇਤ ਪਾਦਰੀ ਅਤੇ ਉਹ ਸਭ, ਉਹ ਖਿਲੀ ਉਡਾਉਂਦੇ ਸੀ ਕੋਵਿਡ-19 ਬਾਰੇ, ਅਤੇ ਫਿਰ ਉਨਾਂ ਨੂੰ ਆਪ ਨੂੰ ਵੀ ਬਿਮਾਰੀ ਦਾ ਛੂਤ ਲਗ ਗਿਆ ਅਤੇ ਮਰ ਗਏ। (ਹਾਂਜੀ।) ਸੋ ਇਸੇ ਕਰਕੇ ਮੈਂ ਤੁਹਾਨੂੰ ਪਿਆਰਿਆਂ ਨੂੰ ਦਸਣਾ ਜ਼ਾਰੀ ਰਖਦੀ ਹਾਂ, ਭਾਵੇਂ ਮੈਂ ਰੀਟਰੀਟ ਵਿਚ ਹਾਂ, ਮੈਨੂੰ ਇਸ ਤਰਾਂ ਬਾਹਰ ਨਹੀਂ ਆਉਣਾ ਚਾਹੀਦਾ, ਪਰ ਮੈਂ ਚਿੰਤਾ ਕਰਦੀ ਹਾਂ। (ਹਾਂਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੈਨੂੰ ਦਸਣਾ ਜ਼ਰੂਰੀ ਹੈ, ਅਤੇ ਜਿਹੜਾ ਵੀ ਸੁਣਦਾ ਹੈ, ਉਹ ਸ਼ਾਇਦ ਆਪਣੀਆਂ ਜਾਨਾਂ ਬਚਾ ਸਕਣ। (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਅਤੇ ਨਾਲੇ ਕਿਉਂਕਿ ਗੁਣ ਬਹੁਤ ਹੀ ਘਟ ਹਨ। ਜੇਕਰ ਤੁਹਾਡੇ ਕੋਲ ਵਧੇਰੇ ਗੁਣ ਹੋਣ, ਫਿਰ ਸੰਭਵ ਹੈ ਤੁਸੀਂ ਮੁੜ ਰਾਜ਼ੀ ਹੋ ਜਾਵੋਂ। (ਸਮਝੇ, ਸਤਿਗੁਰੂ ਜੀ।) ਪਰ ਜੇਕਰ ਇਹ ਪਹਿਲੇ ਹੀ ਗੰਭੀਰ ਤਰਾਂ ਛੂਤ ਲਗਾ ਹੋਵੇ ਅਤੇ ਵਿਗੜ ਗਿਆ ਹੋਵੇ, ਫਿਰ ਇਹ ਨਹੀਂ ਮਦਦ ਕਰਦਾ। ਤੁਹਾਡੇ ਕੋਲ ਸ਼ਾਇਦ ਕੁਝ ਦਵਾਈ ਹੋਵੇ ਜਾਂ ਕੁਝ ਚੀਜ਼ ਇਹਨੂੰ ਰੋਕਣ ਲਈ ਕਿਵੇਂ ਨਾ ਕਿਵੇਂ, ਪਰ ਪੂਰੀ ਤਰਾਂ ਨਹੀਂ ਮੁੜ ਰਾਜ਼ੀ ਹੋ ਸਕਦੇ। (ਸਮਝੇ।) ਠੀਕ ਹੈ।

ਹੋਰ ਦੇਖੋ
ਸਾਰੇ ਭਾਗ  (3/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
1:24
2024-11-22
2 ਦੇਖੇ ਗਏ
31:45
2024-11-20
128 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ