ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

Spiritual Experiences, Part 8 – Wearing S.M. Celestial Jewelry Benefits Sentient Beings

ਵਿਸਤਾਰ
ਡਾਓਨਲੋਡ Docx
ਹੋਰ ਪੜੋ
2019 ਦੀਆਂ ਗਰਮੀਆਂ ਵਿਚ, ਮੈਂ ਸੀਚੁਆਨ ਸੂਬੇ ਦੇ ਗਾਂਜ਼ੀ ਵਿਚ ਲਾਰੁੰਗ ਗਾਰ ਬੁਧ ਅਕੈਡਮੀ ਆਲੇ ਦੁਆਲੇ ਘੁੰਮੀ, ਜ਼ੂਰੇਸ਼ੇਨ ਪਹਾੜ, ਅਤੇ ਪਹਾੜ ਗੌਂਗਾ ਦਾ ਹਾਏਲੈਂਡ ਗਲੇਸ਼ੀਅਰ। ਉਸ ਸਮੇਂ ਦੌਰਾਨ, ਮੈਂ ਐਸ ਐਮ ਸਲੈਸਟੀਅਲ ਗਹਿਣੇ "ਦ ਮਿਡਲ ਵੇਅ" ਪਹਿਨੇ ਸੀ। ਮੈਂ "ਮਿਡਲ ਵੇਅ" ਨੂੰ ਇਕ ਹੋਰ ਨਾਂ ਦਿਤਾ: "ਅੰਤਕਲਾ ਦੀ ਕੁੰਜੀ।"

ਲਾਰੁੰਗ ਗਾਰ ਬੋਧੀ ਅਕੈਡਮੀ ਦੀ ਪਹਾੜੀ ਉਤੇ ਸਥਿਤ ਲਾਈਟਹਾਓਸ ਵਿਚ ਮੈਡੀਟੇਸ਼ਨ ਕਰਦੇ ਹੋਏ, ਮੈਂ ਇਕ ਅੰਦਰੂਨੀ ਦ੍ਰਿਸ਼ ਦੇਖਿਆ ਇਕ ਚਮਤਕਾਰ ਬਰਫ ਦਾਕਮਲ ਪਹਾੜ ਹੌਲੀ ਹੌਲੀ ਮੇਰੇ ਵਲ ਵਧ ਰਿਹਾ ਦੂਰੋਂ। "ਅੰਤਕਲਾ ਦੀ ਕੁੰਜੀ - ਦ ਮਿਡਲ ਵੇ" ਅਚਾਨਕ ਹੀ ਪਵਿਤਰ ਬਰਫ ਕਮਲ ਵਰਗੇ ਪਹਾੜ ਦੇ ਕੇਂਦਰ ਤੋਂ ਉਡੀ, ਜੋ ਫਿਰ ਤੁਰੰਤ ਹੀ ਖਿੜ ਗਿਆ ਪੂਰੀ ਤਰਾਂ ਅਤੇ ਚਮਕਦਾਰ ਸਭ ਰੰਗਾਂ ਦੀ ਰੋਸ਼ਨੀ ਛਡਦਾ ਹੋਇਆ ਅਤੇ ਖੁਸ਼ਬੂ ਦੇ ਝਖੜ! ਟਰਮਾ ਗੇਟ ਆਪਣੇ ਆਪ ਖੁਲ ਗਿਆ ਅਚਾਨਕ ਹੀ, ਅਤੇ ਮਤਰੇਆ ਬੁਧ (ਵੀਗਨ) ਅਸਮਾਨ ਵਿਚ ਪ੍ਰਗਟ ਹੋਏ ਅਤੇ ਇਕ ਬਣ ਗਏ ਸਤਿਗੁਰੂ ਜੀ ਦੀ ਰੌਸ਼ਨੀ ਸਰੀਰ ਨਾਲ। ਅਣਗਿਣਤ ਬੁਧ ਅਤੇ ਬੋਧੀਸਾਤਵਾ ਪ੍ਰਗਟ ਹੋਏ ਵਧਾਈਆਂ ਦੇਣ ਅਤੇ ਇਕਠੇ ਮਨਾਉਣ ਲਈ।

ਸੀਚੁਆਨ, ਲੂਹੁਓ ਦੇ ਲਿੰਗਲੌਂਗ ਪ੍ਰਾਚੀਨ ਮੰਦਰ ਵਿਚ. ਮੈਂ ਇਕ ਚਿਤਰਕਾਰੀ ਦੇਖੀ ਧਰਮ ਰਾਜ਼ਾ ਜਿਗਮੇ ਫੂਨਟਸੋਕ (ਵੈਸ਼ਨੋ) ਦੀ, ਜੋ ਅਚਾਨਕ ਤੁਰਨ ਲਗ ਪਏ ਮੇਰੇ ਵਲ ਮੁਸਕੁਰਾਉਂਦੇ ਅਤੇ ਕਹਿੰਦੇ ਹੋਏ, "ਮੈਂ ਤੁਹਾਡੇ ਲਈ ਉਡੀਕਦਾ ਰਿਹਾ ਹਾਂ!"

ਲਿੰਗਲੋੰਗ ਮੰਦਰ ਦੇ ਨੇੜੇ ਪਹਾੜ ਵਿਚ, ਗੁਫਾ ਜਿਥੇ ਸਤਿਕਾਰਯੋਗ ਮਾਲ ਪਦਮਾਸੰਭਾਵਾ (ਵੈਸ਼ਨੋ), ਅਤੇ ਸਤਿਕਾਰਯੋਗ ਮੀਲਾਰਿਪਾ (ਵੈਸ਼ਨੋ) ਨੇ ਰੂਹਾਨੀ ਤੌਰ ਤੇ ਅਭਿਆਸ ਕੀਤਾ ਸੀ ਉਸ ਨੂੰ ਸੰਭਾਲ ਕੇ ਰਖਿਆ ਗਿਆ ਹੈ। ਉਥੇ, ਉਹ ਜਿਨਾਂ ਕੋਲ ਨੇੜਤਾ ਹੈ, ਨਾਤਾ ਹੈ ਅਜ਼ੇ ਵੀ ਸੁਣ ਸਕਦੇ ਹਨ (ਅੰਦਰੂਨੀ ਸਵਰਗੀ) ਸੰਗੀਤ ਦੀਆਂ ਆਵਾਜ਼ਾਂ, ਸੂਤਰ ਦੁਹਰਾਏ ਜਾਂਦੇ, ਅਤੇ ਸਵਰਗੀ ਢੋਲ।

ਜਦੋਂ ਅਸੀਂ ਖੜੇ ਸੀ ਲਿੰਗਲੋਂਗ ਮੰਦਰ ਵਿਚ ਘਾਟੀ ਦਾ ਸਾਹਮੁਣਾ ਕਰਦੇ ਹੋਏ, ਉਥੇ 13 ਗੇਟ ਦਿਖਾਈ ਦਿਤੇ ਵਖ ਵਖ ਆਕਾਰ ਅਤੇ ਰੂਪ ਵਿਚ। ਟਰਮਾ ਗੇਟ ਅਤੇ ਟਰਮਾ ਖਜ਼ਾਨੇ ਅਚਾਨ ਹੀ ਇਕ ਇਕ ਕਰਕੇ ਦਿਖਾਈ ਦਿਤੇ। ਮੈਂ ਉਨਾਂ ਵਲ ਪੂਰੀ ਨਜ਼ਰ ਨਾਲ ਦੇਖਿਆ: "ਪਰਮਹੰਸਾ," "ਸੀਇੰਗ ਵਿਦ ਦਾ ਸੋਅਲ," "ਹਾਓਸ ਆਫ ਦਾ ਮਾਸਟਰ," "ਯੂਨਾਏਟਡ," "ਜ਼ੋਆਂਗ ਜ਼ੂ'ਸ ਡਰੀਮ," "ਐਵਰ ਸਪਰਿੰਗ," "ਅਵੇਕਨਿੰਗ, " ਅਤੇ ਹੋਰ। ਇਹ ਸਭ ਐਸ ਐਮ ਸਲੈਸਟੀਅਲ ਗਹਿਣੇ ਹਨ ਜੋ ਸਤਿਗੁਰੂ ਜੀ ਨੇ ਡੀਜ਼ਾਇਨ ਕੀਤੇ ਸਨ! ਇਹ ਐਸ ਐਮ ਗਹਿਣੇ ਦੇ ਟੁਕੜੇ ਹਵਾ ਵਿਚ ਤੈਰ ਰਹੇ ਸੀ ਅਤੇ ਵਖ ਵਖ ਕੋਣਾਂ ਤੋਂ ਘੁੰਮਣਾ ਜ਼ਾਰੀ ਰਖਿਆ ਅਤੇ ਆਕਾਰ ਬਦਲਦੇ ਰਹੇ ਦਿਖਾਉਣ ਲਈ ਆਪਣੀ ਸੁੰਦਰਤਾ ਇਕ ਹੋਰ ਪਧਰ ਉਤੇ। ਮੈਂ ਬਸ ਆਪਣੀਆਂ ਅਖਾਂ ਨੂੰ ਉਨਾਂ ਤੋਂ ਨਹੀਂ ਹਟਾ ਸਕੀ।

ਟਰਮਾ ਖਜ਼ਾਨੇ ਇਜ਼ਾਜ਼ਤ ਦਿੰਦੇ ਹਨ ਲੋਕਾਂ ਨੂੰ ਸਿਧੇ ਤੌਰ ਤੇ ਪਵਤਿਰ ਧਰਤੀ ਨੂੰ ਪਹੁੰਚਣ ਲਈ ਜਦੋਂ ਕਿ ਅਜ਼ੇ ਭੌਤਿਕ ਸਰੀਰ ਵਿਚ ਹੋਣ, ਅਤੇ ਲੋਕਾਂ ਨੂੰ ਵਿਗਿਆਨ ਦੇ ਖੇਤਾਂ ਵਿਚ ਯੋਗ ਬਣਾਉਂਦੇ ਹਨ, ਆਦਿ, ਸਵਰਗ ਦੇ ਰਹਿਸ ਨੂੰ ਦੇਖਣ ਲਈ ਅਸਲੀਅਤ ਵਿਚ!

ਮੈਂ ਸਚੀਂ ਉਮੀਦ ਕਰਦੀ ਹਾਂ ਕਿ ਸੰਤ ਜਿਹੜੇ ਯੋਗ ਹੋਏ ਸਤਿਗੁਰੂ ਦੀ ਐਸਐਮ ਸਲੈਸਟੀਅਲ ਗਹਿਣੇ ਖਰੀਦਣ ਦੇ, ਉਨਾਂ ਨੂੰ ਪਹਿਨਣਗੇ ਜੋ ਉਹ ਹਰ ਰੋਜ਼ ਤੁਰ ਰਹੇ ਹੋਣ ਸੜਕ ਉਤੇ, ਤਾਂਕਿ ਲੋਕ ਉਨਾਂ ਨੂੰ ਦੇਖ ਸਕਣ ਅਤੇ ਲਾਭ ਉਠਾ ਸਕਣ। ਤੁਹਾਡਾ ਧੰਨਵਾਦ, ਸਤਿਗੁਰੂ ਜੀ, ਉਹਦੇ ਲਈ ਜੋ ਤੁਸੀਂ ਮਨੁਖਜਾਤੀ ਅਤੇ ਧਰਤੀ ਲਈ ਯੋਗਦਾਨ ਪਾਇਆ ਹੈ! ਤੁਹਾਡੇ ਪੈਰੋਕਾਰ, ਚੀਨ ਤੋਂ ਵੈਨ-ਸਿਨ

ਵੀਗਨ: ਮਹਾਨ ਤਰੀਕਾ ਸਵਰਗਾਂ ਨਾਲ ਸੰਪਰਕ ਕਰਨ ਦਾ

ਵੀਗਨ: ਇਕ ਹੋਰ ਸੜਕ ਉਸਾਰੀ ਗਈ ਸਵਰਗਾਂ ਨੂੰ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਹੋਰ ਪ੍ਰਮਾਣਾਂ ਨੂੰ ਮੁਫਤ ਡਾਊਨਲੋਡ ਕਰਨ ਲਈ, ਕ੍ਰਿਪਾ ਕਰਕੇ ਜਾਉ SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ  (8/27)
7
2022-12-21
4795 ਦੇਖੇ ਗਏ
8
2022-12-24
5767 ਦੇਖੇ ਗਏ
9
2023-05-11
4764 ਦੇਖੇ ਗਏ
10
2024-02-28
2897 ਦੇਖੇ ਗਏ
11
2024-06-04
3588 ਦੇਖੇ ਗਏ
12
2024-06-04
2567 ਦੇਖੇ ਗਏ
13
2024-07-20
4631 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
31:45
2024-11-20
90 ਦੇਖੇ ਗਏ
2024-11-20
68 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ